You can access the distribution details by navigating to My Print Books(POD) > Distribution

Add a Review

Sitarian Ton Aggey

Amandeep Singh
Type: Print Book
Genre: Science Fiction & Fantasy
Language: Punjabi
Price: ₹299 + shipping
Price: ₹299 + shipping
Dispatched in 5-7 business days.
Shipping Time Extra

Description

'Sitarian ton Aggey' (Beyond the Stars) is the author's second book of science-fiction stories. There are a total of six stories in this collection: depicting the aliens living across the stars and their encounter with the humans, describing the interaction between humans and robots, cataclysmic effects of a nuclear war, sketching the dangers posed by global warming, telling the story of an astronaut trapped in a time-cycle, describing the journey of the human race to our closest star - Alpha Centauri star system, a group of three stars. These stories will take your imagination beyond the stars and immerse you in a world full of robots, planets, stars, and galaxies! 'ਸਿਤਾਰਿਆਂ ਤੋਂ ਅੱਗੇ' ਲੇਖਕ ਦੀ ਵਿਗਿਆਨ-ਗਲਪ (Science Fiction) ਕਹਾਣੀਆਂ ਦੀ ਦੂਜੀ ਕਿਤਾਬ ਹੈ। ਇਸ ਸੰਗ੍ਰਹਿ ਵਿੱਚ ਕੁੱਲ ਛੇ ਕਹਾਣੀਆਂ ਹਨ, ਜੋ ਕਿ ਸਿਤਾਰਿਆਂ ਤੋਂ ਪਾਰ ਵੱਸਦੇ ਅਜਨਬੀ ਵਸ਼ਿੰਦਿਆਂ ਦੇ ਵਾਰੇ ਤੇ ਉਹਨਾਂ ਨਾਲ਼ ਪ੍ਰਿਥਵੀ ਦੇ ਵਾਸੀਆਂ ਦੀ ਮੁਲਾਕਾਤ ਨੂੰ ਦਰਸਾਉਂਦੀ ਹੋਈ, ਰੋਬੋਟਾਂ ਤੇ ਬਨਾਵਟੀ ਬੁੱਧੀ ਨਾਲ਼ ਮਨੁੱਖ ਦੇ ਤਾਲ-ਮੇਲ਼ ਨੂੰ ਬਿਆਨ ਕਰਦੀ ਹੋਈ, ਪ੍ਰਮਾਣੂ ਜੰਗ ਤੋਂ ਉਪਜਣ ਵਾਲ਼ੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਉਲੇਖ ਕਰਦੀ, ਗਰਮ ਹੋ ਰਹੀ ਸਾਡੀ ਧਰਤੀ ਸੰਸਾਰਿਕ ਤਾਪ ਤੋਂ ਉਪਜਣ ਵਾਲ਼ੇ ਖ਼ਤਰਿਆਂ ਦਾ ਰੇਖਾ-ਚਿਤਰਨ ਕਰਦੀ ਹੋਈ, ਆਇਨਸਟਾਈਨ ਦੀ ਸਖੇਪਤਾ ਦੇ ਸਿਧਾਂਤ ਅਨੁਸਾਰਕਾਲ਼-ਚੱਕਰ ਦੇ ਵਿੱਚ ਫਸੇ ਪੁਲਾੜ-ਯਾਤਰੀ ਦੀ ਕਹਾਣੀ ਦੱਸਦੀ ਹੋਈ, ਸਾਡੇ ਸਭ ਤੋਂ ਨੇੜੇ ਦੇ ਸਿਤਾਰਾ-ਮੰਡਲ ਪ੍ਰਥਮ-ਕਿੰਨਰ (ਜੋ ਕਿ ਤਿੰਨ ਤਾਰਿਆਂ ਦਾ ਸਮੂਹ ਹੈ) ਤੱਕ ਮਨੁੱਖ-ਜਾਤੀ ਦੀ ਯਾਤਰਾ ਨੂੰ ਬਿਆਨ ਕਰਦੀ ਹੈ, ਤੇ ਪਾਠਕ ਨੂੰ ਸਿਤਾਰਿਆਂ ਤੋਂ ਪਾਰ ਲੈ ਜਾਂਦੀਆਂ ਹਨ, ਜਿਸ ਨੂੰ ਪੜ੍ਹਦੇ ਹੋਏ ਉਹ ਉਹਨਾਂ ਵਿੱਚਲੇ ਪਾਤਰਾਂ ਨਾਲ਼ ਇੱਕ ਹੋ ਕੇ ਸਿਤਾਰਿਆਂ ਦੀ ਕਹਿਕਸ਼ਾਂ ਵਿੱਚ ਲੀਨ ਹੋ ਜਾਂਦਾ ਹੈ!

About the Author

An engineer by profession and poet by heart, Amandeep Singh, also writes Science Fiction and Children’s Literature in Punjabi. He has published a pioneering book of Science Fiction short stories titled TutdayTarian di Dastaan (1989) - a new concept in Punjabi Literature at that time. He has also published his collection of poems titled Kankar Pathar (2016) and ‘Tim Tim Chamke Nikka Tara (2020)’ Children’s Poems. His poems are about love, peace and light, sorrows, separation, and everlasting memories. He draws his inspiration from Gurbani and Sufi Poetry. His website www.punjabikids.org, is dedicated to Punjabi Children around the globe, where children can read poems, stories, and other articles in Punjabi. His blog is www.amandeepsingh.org. Born in Punjab, India, he now lives in the U.S. ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ ਅਤੇ ਲੇਖ ਵੀ ਲਿਖਦਾ ਹੈ। ਬਾਲ-ਸਾਹਿਤ ਵਿੱਚ ਵਿਸ਼ੇਸ਼ ਰੁਚੀ ਹੈ। ਇਹ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪ੍ਰਕਾਸ਼ਿਤ, ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਹ ਇੱਕ ਕਵਿਤਾਵਾਂ ਦੀ ਕਿਤਾਬ ‘ਕੰਕਰ ਪੱਥਰ (2016)’ ਤੇ ਬੱਚਿਆਂ ਲਈ ਕਵਿਤਾਵਾਂ ਦੀ ਕਿਤਾਬ ‘ਟਿਮ ਟਿਮ ਚਮਕੇ ਤਾਰਾ (2020)’ ਵੀ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਅਰਪਣ ਕਰ ਚੁੱਕਿਆ ਹੈ। ‘ਭਵਿੱਖ ਦੀ ਪੈੜ (ਸਿੰਘ ਬ੍ਰਦਰਜ਼, 2003)’ ਵਿਗਿਆਨ ਗਲਪ ਕਹਾਣੀਆਂ ਦੇ ਸੰਗ੍ਰਹਿ ਵਿੱਚ ਡਾ. ਡੀ.ਪੀ. ਸਿੰਘ ਲਿਖਦੇ ਹਨ –‘ਪੰਜਾਬੀ ਵਿੱਚ ਵਿਗਿਆਨ-ਗਲਪ ਕਹਾਣੀਆਂ ਦੀ ਪਹਿਲੀ ਕਿਤਾਬ ਟੁੱਟਦੇ ਤਾਰਿਆਂ ਦੀ ਦਾਸਤਾਨ, ਅਮਨਦੀਪ ਸਿੰਘ ਨੌਰਾ ਵਲ੍ਹੋਂ ਰਚਿਤ, ਸੰਨ 1989 ਵਿੱਚ ਸਾਹਮਣੇ ਆਈ।’ ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿੰਦਾ ਹੈ।

Book Details

Publisher: Aman Publications
Number of Pages: 137
Dimensions: 6.00"x9.00"
Interior Pages: B&W
Binding: Paperback (Perfect Binding)
Availability: In Stock (Print on Demand)

Ratings & Reviews

Sitarian Ton Aggey

Sitarian Ton Aggey

(Not Available)

Review This Book

Write your thoughts about this book.

Currently there are no reviews available for this book.

Be the first one to write a review for the book Sitarian Ton Aggey.

Other Books in Science Fiction & Fantasy

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.