You can access the distribution details by navigating to My Print Books(POD) > Distribution
"Udaan" is an online and print-on-demand Punjabi Science Fiction magazine. In its pages, you will find futuristic science fiction stories, articles, poems, and more science-related writings. It also includes a section for the kids, where they can read interesting science fiction stories, articles, and poems. “ਉਡਾਣ” - ਪੰਜਾਬੀ ਵਿਗਿਆਨ ਗਲਪ (ਸਾਇੰਸ ਫ਼ਿਕਸ਼ਨ) ਮੈਗ਼ਜ਼ੀਨ ਹੈ, ਜਿਸ ਵਿਚ ਤੁਸੀਂ ਵਿਗਿਆਨ ਦੇ ਨਾਲ਼ ਸੰਬੰਧਿਤ ਕਹਾਣੀਆਂ, ਲੇਖ ਤੇ ਕਵਿਤਾਵਾਂ ਪੜ੍ਹ ਸਕਦੇ ਹੋ। ਬੱਚਿਆਂ ਲਈ ਵੀ ਖ਼ਾਸ ਰਚਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਉਡਾਣ ਮੈਗਜ਼ੀਨ ਤੁਸੀਂ ਆਨਲਾਈਨ https://www.udaanpunjabi.com/ 'ਤੇ ਪੜ੍ਹ ਜਾਂ ਡਾਊਨਲੋਡ ਕਰ ਸਕਦੇ ਹੋ ਤੇ ਪ੍ਰਿੰਟ ਐਡੀਸ਼ਨ ਵੀ ਆਰਡਰ ਕਰ ਸਕਦੇ ਹੋ। ਉਡਾਣ" ਮੈਗ਼ਜ਼ੀਨ ਦਾ ਨਵਾਂ ਅੰਕ ਪੇਸ਼ ਕਰਦਿਆਂ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਸ ਅੰਕ ਵਿੱਚ ਨਵੀਆਂ ਵਿਗਿਆਨਕ ਕਹਾਣੀਆਂ, ਕਵਿਤਾਵਾਂ ਤੇ ਲੇਖ ਸ਼ਾਮਲ ਹਨ, ਉਮੀਦ ਹੈ ਤੁਸੀਂ ਪਸੰਦ ਕਰੋਗੇ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਨ ਲਈ ਦੇਵੋਗੋ।
ਇਸ ਅੰਕ ਵਿਚ
2 ਸੰਪਾਦਕੀ/ਅਮਨਦੀਪ ਸਿੰਘ
3 ਵਰਜਿਤ/ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
8 ਸਹਾਰਾ/ਰੂਪ ਢਿੱਲੋਂ
19 ਕੁਝ ਹਲਕਾ-ਫੁਲਕਾ - ਏਆਈ ਬਾਰੇ ਚੁਟਕਲੇ
20 ਚੰਦਰਯਾਨ-ਤਿਸ਼ਕਿਨ/ਗੁਰਚਰਨ ਕੌਰ ਥਿੰਦ
30 ਕਵਿਤਾ- ਅਮਨ ਦੇ ਬੱਦਲ/ਅਮਨਦੀਪ ਸਿੰਘ
31 ਸਿਤਾਰਿਆਂ ਤੋਂ ਅੱਗੇ/ਅਮਨਦੀਪ ਸਿੰਘ
39 ਨੋਬਲ ਪੁਰਸਕਾਰ - ਸਾਨੂੰ ਕਿਉਂ ਨਹੀਂ ਮਿਲਦੇ/ਪ੍ਰਿੰ .ਹਰੀ ਕ੍ਰਿਸ਼ਨ ਮਾਇਰ
42 ਉਡਣ ਤਸ਼ਤਰੀਆਂ : ਅਣਸੁਲਝਿਆ ਪੁਲਾੜੀ ਰਹੱਸ/ਸੁਖਮੰਦਰ ਸਿੰਘ ਤੂਰ
44 ਕਵਿਤਾ- ਚੰਨ ਗ੍ਰਹਿਣ ਤੋਂ ਪਹਿਲਾਂ/ਅਮਨਦੀਪ ਸਿੰਘ
45 ਬੱਚਿਆਂ ਦਾ ਕੋਨਾ
45 ਇਕ ਨਵੀਂ ਧਰਤੀ/ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
48 ਅਸੀਮ ਬ੍ਰਹਿਮੰਡ ਵਿੱਚ ਇੱਕ ਇਤਿਹਾਸਕ ਛਾਲ/ਸੁਰਿੰਦਰ ਪਾਲ ਸਿੰਘ
49 ਖੇਡ ਖੇਡ ਵਿਚ - ਅਰਵਿੰਦ ਗੁਪਤਾ ਦਾ ਵਿਗਿਆਨਕ ਸੰਸਾਰ/ਹਰਜੀਤ ਸਿੰਘ
52 ਕਵਿਤਾ- ਬੋਲ਼ੇ ਹੋ ਜਾਓਗੇ/ਹਰੀ ਕ੍ਰਿਸ਼ਨ ਮਾਇਰ
53 ਕਵਿਤਾ- ਜੀਵਨ ਦਾ ਆਧਾਰ - ਸੂਰਜ/ਡਾ. ਦੇਵਿੰਦਰ ਪਾਲ ਸਿੰਘ
54 ਵਿਗਿਆਨ ਦੀਆਂ ਤਾਜ਼ਾ ਖ਼ਬਰਾਂ
Currently there are no reviews available for this book.
Be the first one to write a review for the book Udaan Punjabi Science Fiction Magazine Jul-Sept 2025.