You can access the distribution details by navigating to My Print Books(POD) > Distribution
ਇਹ ਕਿਤਾਬ ਉਸ ਉਲਝਣ ਤੋਂ ਜਨਮੀ ਹੈ। ਇਹ ਉਨ੍ਹਾਂ ਮਾਪਿਆਂ ਲਈ ਹੈ ਜੋ ਆਪਣੇ ਬੱਚਿਆਂ ਨੂੰ ਸਿਰਫ਼ ਕਾਬੂ ਵਿੱਚ ਨਹੀਂ, ਸਮਝ ਵਿੱਚ ਰੱਖਣਾ ਚਾਹੁੰਦੇ ਹਨ। ਜੋ ਡਰ ਦੀ ਥਾਂ ਭਰੋਸੇ ਨੂੰ, ਅਤੇ ਚੁੱਪ ਦੀ ਥਾਂ ਗੱਲਬਾਤ ਨੂੰ ਚੁਣਨਾ ਚਾਹੁੰਦੇ ਹਨ। ਇਸ ਕਿਤਾਬ ਵਿੱਚ ਕੋਈ ਜਾਦੂਈ ਤਰੀਕੇ ਨਹੀਂ ਦਿੱਤੇ ਗਏ। ਇੱਥੇ ਸਿਰਫ਼ ਇਹ ਕੋਸ਼ਿਸ਼ ਹੈ ਕਿ ਮਾਪੇ ਬੱਚੇ ਨੂੰ ਨਹੀਂ, ਪਹਿਲਾਂ ਆਪਣੇ ਆਪ ਨੂੰ ਸਮਝਣ। ਕਿਉਂਕਿ ਜਦੋਂ ਮਾਪੇ ਬਦਲਦੇ ਹਨ, ਪਰਵਿਰਸ਼ ਆਪਣੇ ਆਪ ਬਦਲ ਜਾਂਦੀ ਹੈ।
Currently there are no reviews available for this book.
Be the first one to write a review for the book ਪਰਵਰਿਸ਼ ਦੀ ਸਮਝ.