You can access the distribution details by navigating to My pre-printed books > Distribution
ਇਹ ਕਿਤਾਬ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਦੀ ਵਿਗਿਆਨਕ ਸਮਝ ਪ੍ਰਦਾਨ ਕਰਦੀ ਹੈ।। ਇਸ ਕਿਤਾਬ ਵਿੱਚ ਖੇਡ ਸਿਖਲਾਈ ਦੇ ਸਿਧਾਂਤਾਂ, ਸਰੀਰਕ ਤੰਦਰੁਸਤੀ ਦੇ ਹਿੱਸਿਆਂ, ਅਤੇ ਖੇਡ ਪ੍ਰਬੰਧਨ ਅਭਿਆਸਾਂ ਦੇ ਤਰੀਕਿਆਂ, ਵਾਰਮ-ਅੱਪ ਅਤੇ ਕੂਲ-ਡਾਊਨ, ਸਿਖਲਾਈ ਦਾ ਤਬਾਦਲਾ, ਲੋਡ ਪ੍ਰਬੰਧਨ, ਅਤੇ ਟੂਰਨਾਮੈਂਟ ਸੰਗਠਨ, ਯੋਜਨਾਬੱਧ, ਸਰਲ ਅਤੇ ਪ੍ਰੀਖਿਆ-ਅਧਾਰਿਤ ਢੰਗ ਨਾਲ, ਅੰਦਰੂਨੀ ਅਤੇ ਬਾਹਰੀ ਗਤੀਵਿਧੀਆਂ, ਫਿਕਸਚਰ, ਟੂਰਨਾਮੈਂਟ ਅਤੇ ਇਵੈਂਟ ਪ੍ਰਬੰਧਨ ਵਰਗੇ ਜ਼ਰੂਰੀ ਖੇਤਰਾਂ ਅਤੇ ਮਹੱਤਵਪੂਰਨ ਫਿਜ਼ਿਓਲੋਜੀਕਲ ਟਰਮਾਂ ਜਿਵੇਂ Vital Capacity, VO₂ Max, Cardiac Output ਆਦਿ ਨੂੰ ਆਸਾਨ ਭਾਸ਼ਾ ਵਿੱਚ ਸਮਝਾਇਆ ਗਿਆ ਹੈ। **ਕਿਨੀਸਿਓਲੋਜੀ ਅਤੇ ਬਾਇਓਮਕੈਨਿਕਸ** ਦੀ ਖੇਡਾਂ ਵਿੱਚ ਭੂਮਿਕਾ, ਨਿਊਟਨ ਦੇ ਗਤੀ ਨਿਯਮ, ਲੀਵਰ, ਸੰਤੁਲਨ ਆਦਿ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਇਸਦੇ ਨਾਲ **ਅਸਥੀ, ਜੋੜ, ਮਾਸਪੇਸ਼ੀ, ਸਾਸ, ਰਕਤ ਸੰਚਾਰ, ਪਚਨ ਅਤੇ ਐਂਡੋਕ੍ਰਾਈਨ ਪ੍ਰਣਾਲੀ** ਦੀ ਬਣਤਰ, ਕਾਰਜ ਅਤੇ ਮਹੱਤਤਾ ਨੂੰ ਵਿਦਿਆਰਥੀ–ਮਿੱਤਰ ਢੰਗ ਨਾਲ ਪੇਸ਼ ਕੀਤਾ ਗਿਆ ਹੈ।
Currently there are no reviews available for this book.
Be the first one to write a review for the book ਖੇਡ ਸਿਖਲਾਈ ਅਤੇ ਪ੍ਰਬੰਧਨ.