You can access the distribution details by navigating to My pre-printed books > Distribution

Add a Review

punjabi viakaran mcqs | ਪੰਜਾਬੀ ਵਿਆਕਰਨ (eBook)

Type: e-book
Genre: Education & Language
Language: Punjabi
Price: ₹0
Available Formats: PDF

Description

ਮੁਕਾਬਲਾ ਪ੍ਰੀਖਿਆਵਾਂ ਲਈ ਪੰਜਾਬੀ ਮਾਧਿਅਮ ਵਿੱਚ ਇਹ ਪਹਿਲੀ ebook ਹੈ। ebook ਦਾ ਲਾਭ ਇਹ ਹੈ ਕੀ ਉਮੀਦਵਾਰ ਬਹੁਤ ਥੋੜਾ ਖ਼ਰਚ ਕੇ ਕਾਫ਼ੀ ਗਿਆਨ ਹਾਸਲ ਕਰ ਸਕਦਾ ਹੈ।
ਇਹ ਪੁਸਤਕ ਮੁਕਾਬਲਾ ਪ੍ਰੀਖਿਆਵਾਂ ਲਈ ਪੰਜਾਬੀ ਵਿਆਕਰਨ ਸਬੰਧਿਤ ਬਹੁ ਚੋਣਵੇਂ ਪ੍ਰਸ਼ਨ ਉੱਤਰ ਪੇਸ਼ ਕਰਦੀ ਹੈ। ਏਸ ਖੇਤਰ ਵਿੱਚ ਪਹਿਲਾ ਯਤਨ ਹੋਣ ਕਾਰਨ ਆਕਾਰ ਵਿੱਚ ਛੋਟੀ ਹੈ ਅਤੇ ਜੇ ਕੋਈ ਗਲਤੀ ਨਜ਼ਰ ਆਵੇ ਤਾਂ ਆਪ ਦੇ ਸੁਝਾਅ ਸਿਰ ਮੱਥੇ ਹੋਣਗੇ ਅਤੇ ਭਵਿੱਖ ਵਿੱਚ ਹੋਰ ਚੰਗੀਆਂ ਅਤੇ ਵੰਨ - ਸੁਵੰਨੇ ਵਿਸ਼ਿਆਂ ਦੀਆਂ eਪੁਸਤਾਕਾਂ ਆਪਦੇ ਸਨਮੁਖ ਪੇਸ਼ ਕਰਦੇ ਰਹਾਂਗੇ।

About the Author

ਹਰਵੀਰ ਸਿੰਘ ਪੇਸ਼ੇ ਪੱਖੋਂ ਅਧਿਆਪਕ ਹੈ । ਉਸਨੇ ਅਧਿਆਪਨ ਨਾਲ ਜੁੜੀਆਂ ਮੁਕਾਬਲਾ ਪ੍ਰੀਖਿਆਵਾਂ ਵਿੱਚ ਖੁਦ ਹਿੱਸਾ ਲਿਆ ਹੈ ਅਤੇ ptet ( ਦੋ ਵਾਰ ) , ctet, ugc net ਪ੍ਰੀਖਿਆਵਾਂ ਸਫਲਤਾਪੂਰਕ ਪਾਸ ਕੀਤੀਆਂ ਹਨ। ਲੇਖਕ ਦੀ ਵਿੱਦਿਅਕ ਯੋਗਤਾ MA. BEd. M. Phill ਹੈ। ਲੇਖਕ ਸਾਲ 2018 ਤੋਂ ਫੇਸਬੁੱਕ, ਯੂ - ਟਿਊਬ ਅਤੇ ਹੋਰ ਸ਼ੋਸਲ ਮੀਡੀਆ ਮੰਚਾਂ ਰਾਹੀਂ ਵਿਦਿਆਰਥੀਆਂ ਦੀ ਨਿਸ਼ਕਾਮ ( ਬਿਨਾ ਕਿਸੇ ਕੀਮਤ ) ਮਦਦ ਕਰ ਰਿਹਾ ਹੈ ।

Book Details

Number of Pages: 20
Availability: Available for Download (e-book)

Ratings & Reviews

punjabi viakaran mcqs | ਪੰਜਾਬੀ ਵਿਆਕਰਨ

punjabi viakaran mcqs | ਪੰਜਾਬੀ ਵਿਆਕਰਨ

(Not Available)

Review This Book

Write your thoughts about this book.

Currently there are no reviews available for this book.

Be the first one to write a review for the book punjabi viakaran mcqs | ਪੰਜਾਬੀ ਵਿਆਕਰਨ.

Other Books in Education & Language

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.