You can access the distribution details by navigating to My pre-printed books > Distribution
ਇਹ ਕਿਤਾਬ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਲੇਖਕ ਦੇ ਆਪਣੀ ਜ਼ਿੰਦਗੀ ਦੇ ਅਨੁਭਵ ਦੁਆਰਾ ਬਣਾਈ ਗਈ ਹੈ। ਇਸ ਕਿਤਾਬ ਵਿੱਚ ਤੁਹਾਨੂੰ ਰਿਸ਼ਤਿਆਂ ਦੇ ਟੁੱਟਣ ਦੇ ਬਹੁਤ ਸਾਰੇ ਕਾਰਨ ਮਿਲਣਗੇ ਅਤੇ ਤੁਸੀਂ ਕਿਵੇਂ ਆਪਣੇ ਅਣਮੁੱਲੇ ਰਿਸ਼ਤਿਆਂ ਨੂੰ ਬਚਾ ਕੇ ਰੱਖਣਾ ਹੈ ਇਸ ਬਾਰੇ ਵੀ ਜਾਣ ਸਕੋਂਗੇ । ਅਸੀਂ ਉਮੀਦ ਕਰਦੇ ਹਾਂ ਸਾਡੀ ਨਿੱਕੀ ਜਿਹੀ ਕੋਸ਼ਿਸ਼ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇ।।
Author: Ranjot Singh Chahal (jot Chahal)
Publisher: Rana Books India
Published on: Aug 26, 2021
ISBN: 9789391927035
Currently there are no reviews available for this book.
Be the first one to write a review for the book ਰਿਸ਼ਤੇ ਕਿਉਂ ਟੁੱਟਦੇ ਨੇ Rishte Kio Tutde ne (In Punjabi).