You can access the distribution details by navigating to My Print Books(POD) > Distribution

Running Water ਵਗਦੇ ਪਾਣੀ

Best Punjabi Poetry by Ranjot
Ranjot Singh
Type: Print Book
Genre: Romance, Poetry
Language: Punjabi
Price: ₹130 + shipping
This book ships within India only.
Price: ₹130 + shipping
Due to enhanced Covid-19 safety measures, the current processing time is 8-10 business days.
Shipping Time Extra
Description of "Running Water ਵਗਦੇ ਪਾਣੀ"

ਵਗਦੇ ਪਾਣੀ ਕਿਤਾਬ ਲੇਖਕ ਰਣਜੋਤ ਸਿੰਘ ਦੁਆਰਾ ਲਿਖੀ ਗਈ ਹੈ ਜਿਸ ਦਾ ਮਕਸਦ ਉਸਦੇ ਜੀਵਨ ਵਿਚ ਹੋਈਆਂ ਕੁਝ ਘਟਨਾਵਾਂ ਨੂੰ ਕਵਿਤਾਵਾਂ ਦੇ ਰੂਪ ਵਿਚ ਪੇਸ਼ ਕਰਨਾ ਹੈ। ਇਸ ਤੋਂ ਇਲਾਵਾ ਕੁਝ ਕਵਿਤਾਵਾਂ ਕਾਲਪਨਿਕ ਰੂਪ ਦੇ ਜ਼ਰੀਏ ਵੀ ਲਿਖੀਆਂ ਗਈਆਂ ਹਨ । ਇਸ ਦੇ ਨਾਲ ਨਾਲ ਲੇਖਕ ਆਪਣੇ ਮਨ ਦੇ ਭਾਵਾਂ ਨੂੰ ਵੀ ਉਜਾਗਰ ਕਰ ਰਿਹਾ ਹੈ । ਇਸ ਕਿਤਾਬ ਵਿੱਚ ਤੁਹਾਨੂੰ ਬਹੁਤ ਸਾਰੀਆਂ ਕਵਿਤਾਵਾਂ ਮਿਲਣਗੀਆਂ ਜੋ ਪਿਆਰ, ਜ਼ਿੰਦਗੀ, ਅਤੇ ਸਿੱਖਿਆਵਾਂ ਨਾਲ ਸਬੰਧਤ ਹਨ । ਅਸੀਂ ਉਮੀਦ ਕਰਦੇ ਹਾਂ ਕੀ ਕਵਿਤਾਵਾਂ ਤੁਹਾਡੇ ਦਿਲ ਨੂੰ ਛੂਹ ਲੈਣ ਗੀਆਂ ।

English Translation : "The Running water "book is written by author Ranjot Singh. In this book he wants to share some of the events in his life as poems. In addition, some poems have been written through imaginative forms. In this addition, the author is also high lighting the feelings of his mind. From this book you will find many poems related to love, life and education. We hope one of the poems touches your heart.

About the author(s)

ਰਣਜੋਤ ਸਿੰਘ ਇਕ ਪੰਜਾਬੀ ਲਿਖਾਰੀ ਹਨ ਜਿੰਨ੍ਹਾਂ ਨੂੰ ਜੋਤ ਚਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਘਰ ਵਿੱਚ ਉਹਨਾਂ ਨੂੰ ਜੋਤ ਕਿਹਾ ਜਾਂਦਾ ਹੈ ਅਤੇ ਚਹਿਲ ਉਨ੍ਹਾਂ ਦਾ ਗੋਤ ਹੈ । ਰਣਜੋਤ ਸਿੰਘ ਪੰਜਾਬ ਦੇ ਪਿੰਡ ਰੱਲਾ ਅਤੇ ਜ਼ਿਲ੍ਹਾ ਮਾਨਸਾ ਦੇ ਵਸਨੀਕ ਹਨ । ਰਣਜੋਤ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਪਰਮਜੀਤ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਪਰਮਜੀਤ ਕੌਰ ਹੈ । ਇਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਕਰਨਾ ਹੈ । ਰਣਜੋਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਦੇ ਮਜੂਦਾ ਵਿਦਿਆਰਥੀ ਹਨ । ਇਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹਨ ਜੋ ਕਿ ਇੰਟਰਨੈੱਟ ਉੱਤੇ ਉਪਲਬਧ ਹਨ

English Translation : Ranjot Singh is a Punjabi writer who is also known as Jot Chahal . Ranjot Singh is a resident of Ralla village of Punjab and Mansa district. His father's name is Sardar Paramjit Singh and his mother's name is Sardarni Paramjit Kaur. Their main occupation is agriculture. Ranjot Singh is a current student of Punjabi University, Patiala (Baba Jogipeer Neighborhood Campus Ralla). Many of his books are published on the Internet.

Book Details
ISBN: 9780463960042
Publisher: RANA BOOKS INDIA
Number of Pages: 77
Dimensions: 5"x8"
Interior Pages: B&W
Binding: Paperback (Perfect Binding)
Availability: In Stock (Print on Demand)
Other Books in Romance, Poetry

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account trasnfer and Cheque/DD. Payment Option FAQs.