You can access the distribution details by navigating to My Print Books(POD) > Distribution

(1 Review)

ਮਸੀਹਾ : ਰੱਬ ਦਾ ਬਦਲਿਆ ਰੂਪ ( Masiha: Rabb Da Badlea Roop)

Rupinder Kaur
Type: Print Book
Genre: Mystery & Crime, Entertainment
Language: Punjabi
Price: ₹99 + shipping
Price: ₹99 + shipping
Dispatched in 5-7 business days.
Shipping Time Extra

Description

ਇਹ ਕਹਾਣੀ ਰੋਮੀ ਅਤੇ ਆਰਵ ਦੀ ਬਿਨਾ ਕਿਸੇ ਸਵਾਰਥ ਤੋਂ ਨਿਭਾਈ ਦੋਸਤੀ ਤੇ ਆਧਾਰਿਤ ਹੈ। ਇਸ ਕਹਾਣੀ ਵਿੱਚ ਸਭ ਤੋਂ ਖੂਬਸੂਰਤ ਹਿੱਸਾ ਮੇਰੇ ਲਈ ਇਸ ਵਿੱਚ ਜਿਸ ਸ਼ਹਿਰ ਦਾ ਜਿਕਰ ਹੋਇਆ। ਇਹ ਕਹਾਣੀ ਮੇਰੀ ਪਹਿਲੀ ਕਹਾਣੀ ਹੈ। ਆਪਣੀ ਜ਼ਿੰਦਗੀ ਦੇ ਅਤੀਤ ਤੇ ਵਰਤਮਾਨ ਵਿੱਚ ਫਸੀ ਰੋਮੀ ਨੂੰ ਕੀ ਬਾਹਰ ਕੱਢ ਸਕੇਗਾ ਉਸਦਾ ਮਸੀਹਾ?

Author: Rupinder Kaur
Cover & Book Designer : Jot Chahal
Publisher: Rana Books India

www.Ranabooks.co.in

About the Author

ਰੁਪਿੰਦਰ ਕੋਰ ਪਟਿਆਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।ਪੰਜਾਬੀ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਮਾਸਟਰਸ ਕਰਨ ਤੋਂ ਬਾਅਦ ਇਹਨਾਂ ਨੇ ਛੋਟੀਆਂ ਛੋਟੀਆਂ ਕਵਿਤਾਵਾਂ ਤੋਂ ਲਿਖਣ ਦੀ ਸ਼ੁਰੂਆਤ ਕੀਤੀ। ਇਹ ਕਹਾਣੀ " ਮਸੀਹਾ - ਰੱਬ ਦਾ ਬਦਲਿਆ ਰੂਪ " ਓਹਨਾਂ ਦੁਆਰਾ ਲਿਖੀ ਪਹਿਲੀ ਕਹਾਣੀ ਹੈ। ਇਸ ਕਿਤਾਬ ਦੀ ਕਹਾਣੀ ਦੋਸਤੀ,ਸਸਪੈਂਸ, ਪਰਿਵਾਰ, ਘਰੇਲੂ ਹਿੰਸਾ ਨੂੰ ਪੇਸ਼ ਕਰਦੀ ਹੈ।

Book Details

ISBN: 9781304609182
Publisher: Rana Books India
Number of Pages: 35
Dimensions: 5"x8"
Interior Pages: B&W
Binding: Paperback (Saddle Stitched)
Availability: In Stock (Print on Demand)

Ratings & Reviews

ਮਸੀਹਾ : ਰੱਬ ਦਾ ਬਦਲਿਆ ਰੂਪ  ( Masiha: Rabb Da Badlea Roop)

ਮਸੀਹਾ : ਰੱਬ ਦਾ ਬਦਲਿਆ ਰੂਪ ( Masiha: Rabb Da Badlea Roop)

(5.00 out of 5)

Review This Book

Write your thoughts about this book.

1 Customer Review

Showing 1 out of 1
ranabooks 3 years, 6 months ago

Such a amazing book

I personally like this book , everyone should read this awesome book

Other Books in Mystery & Crime, Entertainment

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.