You can access the distribution details by navigating to My Print Books(POD) > Distribution
ਇਸ ਦੁਨੀਆ ਦਾ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ | ਕੋਈ ਸਮਾ ਬੀਤ ਜਾਣ ਦਾ ਤੇ ਕੋਈ ਸਮੇਂ ਦੇ ਆਉਣ ਦਾ, ਕੋਈ ਕਿਸੇ ਦੇ ਜਾਣ ਦਾ ਤੇ ਕੋਈ ਕਿਸੇ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ | ਏਸੇ ਇੰਤਜ਼ਾਰ ਵਿੱਚ ਇਨਸਾਨ ਜ਼ਿਦਗੀ ਦੇ ਵੱਖਰੇ ਵੱਖਰੇ ਰੰਗ, ਅਹਿਸਾਸਾਂ ਤੇ ਜਜ਼ਬਾਤਾਂ ਨਾਲ ਮੁਲਾਕਾਤ ਕਰਦਾ ਹੈ | ਕੁਝ ਜਜ਼ਬਾਤਾਂ ਨੂੰ ਬੋਲ ਕੇ ਦੱਸਦਾ ਹੈ ਤੇ ਕੁੱਝ ਜਜ਼ਬਾਤਾਂ ਨੂੰ ਚੁੱਪ ਚਾਪ ਸਹਿ ਲੈਂਦਾ ਹੈ | ਅਤੇ ਕੁੱਝ ਅਹਿਸਾਸਾਂ ਨੂੰ ਲਿਖਦਾ ਹੈ ਜੋ ਉਸਨੂੰ ਕਵੀ ਬਣਾ ਦਿੰਦੇ ਹਨ | ਵਿਰੇਜ਼ ਪਾਸਲਾ ( ਵਿੱਕੀ ਕੁਮਾਰ) ਨੇ ਆਪਣੀ ਜ਼ਿੰਦਗੀ ਦੇ ਵਿੱਚ ਵਾਪਰੀਆਂ ਘਟਨਾਵਾਂ ਅਤੇ ਆਪਣੇ ਆਲੇ ਦੁਆਲੇ ਨੂੰ ਦੇਖ, ਸਮਝ ਕੇ ਉਸਨੂੰ ਕਵਿਤਾ ਦਾ ਰੂਪ ਦੇ ਦਿੱਤਾ ਹੈ | ਇਸ ਵਿੱਚ ਕਵੀ ਨੇ ਆਪਣੀ ਜ਼ਿਦਗੀ ਦੇ ਹਰ ਜਜ਼ਬਾਤ ਹਰ ਰੰਗ ਨੂੰ ਆਮ ਸ਼ਬਦਾਂ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਹ ਕਿਤਾਬ ਸਮੱਰਪਿਤ ਹੈ ਉਹਨਾਂ ਰੂਹਾਂ ਨੂੰ ਜੋ ਇੰਤਜ਼ਾਰ ਕਰ...
Currently there are no reviews available for this book.
Be the first one to write a review for the book ਇੰਤਜ਼ਾਰ ਕਰਦਾ ਹਾਂ Intezaar krda haan.