You can access the distribution details by navigating to My Print Books(POD) > Distribution

Add a Review

ਆਹੀ ਤਾਂ ਸਾਡੇ ਧਰਮ ਦਾ ਨਜ਼ਾਰੈ !

ਆਮ ਲੋਕਾਂ ਦੀਆਂ ਧਾਰਮਿਕ ਮਾਨਤਾਵਾਂ ਦੀ ਅਸਲੀਅਤ
ਸਵਾਮੀ ਜਗਤ ਮੈਤ੍ਰੇਯ
Type: Print Book
Genre: Philosophy, Religion & Spirituality
Language: Punjabi
Price: ₹250 + shipping
This book ships within India only.
Price: ₹250 + shipping
Dispatched in 5-7 business days.
Shipping Time Extra

Description

ਸਾਡੇ ਸਮਾਜ ਵੱਲ ਝਾਤ ਮਾਰਨ ਤੋਂ ਬਾਅਦ ਜੋ ਮੈਨੂੰ ਮਹਿਸੂਸ ਹੋਇਆ ਹੈ ਉਹ ਇਸ ਕਿਤਾਬ ਰਾਹੀਂ ਪੇਸ਼ ਕੀਤਾ ਹੈ । ਇਸ ਕਿਤਾਬ ਵਿੱਚ ਕੋਈ ਵੀ ਗੱਲ ਕਿਸੇ ਧਰਮ ਵਿਸ਼ੇਸ਼ ਦੇ ਬਾਰੇ ਨਹੀਂ ਹੈ, ਸਗੋਂ ਇਸ ਗੱਲ ਦੀ ਪੜਚੋਲ ਹੈ ਕਿ ਆਮ ਲੋਕਾਂ ਦੇ ਜੀਵਨ ਵਿੱਚ ਧਰਮ ਦਾ ਕੀ ਸਥਾਨ ਅਤੇ ਕੀ ਪ੍ਰਭਾਵ ਹੈ ? ਉੱਪਰ ਦਰਸਾਈ ਘਟਨਾ ਕਿਸੇ ਧਰਮ ਵਿਸ਼ੇਸ਼ ਨੂੰ ਨੀਵਾਂ ਦਿਖਾਉਣ ਜਾਂ ਉਸ ‘ਤੇ ਕਿਸੇ ਪ੍ਰਕਾਰ ਦੀ ਚੋਟ ਕਰਨ ਦੇ ਇਰਾਦੇ ਨਾਲ ਨਹੀਂ ਲਿਖੀ ਹੈ। ਸਗੋਂ ਸਿਰਫ ਇੱਕ ਝਲਕ ਦੇ ਤੌਰ ਤੇ ਦਰਸਾਈ ਹੈ ਕਿ ਅਸੀਂ ਧਰਮ ਬਾਰੇ ਕਿੰਨੇ ਕੁ ਵਿਚਾਰਸ਼ੀਲ ਹਾਂ ਅਤੇ ਸਾਡੇ ਆਮ ਜੀਵਨ ਵਿੱਚ ਧਰਮ ਦਾ ਕੀ ਸਥਾਨ ਹੈ ?

Book Details

ISBN: 9789334600735
Number of Pages: 158
Dimensions: 5.83"x8.27"
Interior Pages: B&W
Binding: Paperback (Perfect Binding)
Availability: In Stock (Print on Demand)

Ratings & Reviews

ਆਹੀ ਤਾਂ ਸਾਡੇ ਧਰਮ ਦਾ ਨਜ਼ਾਰੈ !

ਆਹੀ ਤਾਂ ਸਾਡੇ ਧਰਮ ਦਾ ਨਜ਼ਾਰੈ !

(Not Available)

Review This Book

Write your thoughts about this book.

Currently there are no reviews available for this book.

Be the first one to write a review for the book ਆਹੀ ਤਾਂ ਸਾਡੇ ਧਰਮ ਦਾ ਨਜ਼ਾਰੈ !.

Other Books in Philosophy, Religion & Spirituality

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.