You can access the distribution details by navigating to My Print Books(POD) > Distribution
ਕਵੀ ਦਾ ਕਹਿਣਾ ਹੈ ਕਿ ਮੌਤ ਜ਼ਿੰਦਗੀ ਦਾ ਇੱਕ ਅਣਮੁੱਲਾ ਗਹਿਣਾ ਹੈ।ਜੋ ਭੇਦ-ਭਾਵ ਕੀਤੇ ਬਿਨਾਂ ਸਭ ਉਪਰ ਆਉਣੀ ਹੈ।ਇਹ ਰਾਜੇ ਦੇ ਤਖਤ ਤੋਂ ਲੈ ਕੇ ਗਰੀਬ ਦੀ ਕੁਟੀਆ ਤੱਕ ਸਭ ਤੇ ਫੇਰਾ ਪਾਉਦੀ ਹੈ।ਇਹ ਦੋਲਤ,ਸ਼ੋਹਰਤ ਸਾਕ-ਸਬੰਧੀਆਂ,ਪਿਆਰ-ਮੁਹੱਬਤ ਦੀ ਤਰ੍ਹਾਂ ਨਹੀਂ ਜੋ ਸਾਥ ਛੱਡ ਦੇਵੇ।ਇਹ ਜਨਮ ਰੁੱਤ ਤੋਂ ਲੈ ਕੇ ਮਰਨ ਰੁੱਤ ਤੱਕ ਤੁਹਾਡੀ ਹਰ ਖੁਸ਼ੀ ਅਤੇ ਹਰ ਗਮ ਵਿੱਚ ਸ਼ਿਰਕਤ ਕਰਦੀ ਹੈ।ਸੋ ਸਾਨੂੰ ਇਸ ਤੋਂ ਡਰਨਾ ਨਹੀਂ ਚਾਹੀਦਾ,ਸਗੋਂ ਬਾਹਾਂ ਖੋਲ੍ਹ ਕੇ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।
Currently there are no reviews available for this book.
Be the first one to write a review for the book ਮੌਤ ਮੇਰੀਏ ਸਹੇਲੀਏ.