You can access the distribution details by navigating to My Print Books(POD) > Distribution

Add a Review

PARABOLOGY in Punjabi

Commentary on Parables & Analogies
Author - Dr. P. Abhishek Raj Translator & Editor - Jagdeep Singh
Type: Print Book
Genre: Religion & Spirituality
Language: Punjabi
Price: ₹648 + shipping
Price: ₹648 + shipping
Dispatched in 5-7 business days.
Shipping Time Extra

Description

"Parabology" ਇੱਕ ਵਿਸ਼ਤਾਰਪੂਰਵਕ ਟਿੱਪਣੀ ਹੈ ਜੋ ਬਾਈਬਲ ਦੇ ਹਰ ਇੱਕ ਦਿ੍ਸ਼ਟਾਂਤਾ (ਪੈਰਾਬਲਜ਼) ਦੀ ਵਿਆਖਿਆ ਕਰਦੀ ਹੈ, ਜਿਸ ਵਿੱਚ ਪੁਰਾਣੇ ਅਤੇ ਨਵੇਂ ਨਿਯਮ ਦੇ ਸਾਰੇ ਦਿ੍ਸ਼ਟਾਂਤ ਸ਼ਾਮਲ ਹਨ। ਇਸ ਕਿਤਾਬ ਵਿੱਚ ਡਾ. ਰਾਜ ਹਰੇਕ ਦਿ੍ਸ਼ਟਾਂਤ ਨੂੰ ਗਹਿਰਾਈ ਨਾਲ ਸਮਝਾਉਂਦੇ ਹੋਏ, ਬਾਈਬਲ ਦੀ ਸਹੀ ਵਿਆਖਿਆ ਕਰਨ ਦੀ ਕਲਾ (ਹੇਰਮੇਨਿਊਟਿਕਸ) ਦੇ ਬਾਰੇ ਮਹੱਤਵਪੂਰਕ ਸਿੱਖਿਆ ਦਿੱਤੀ ਹੈ। ਇਸ ਕਿਤਾਬ ਵਿੱਚ ਬਾਈਬਲ ਵਿੱਚ ਵਰਤੇ ਗਏ ਸਾਰੇ ਰੂਪਕ, ਬਿਆਨ ਅਤੇ ਪ੍ਰਕਾਸ਼ਕ ਰੂਪਾਂ ਦੀ ਵੀ ਵਿਆਖਿਆ ਕੀਤੀ ਗਈ ਹੈ।

"Parabology" ਸਧਾਰਨ ਅਤੇ ਸਪਸ਼ਟ ਭਾਸ਼ਾ ਵਿੱਚ ਲਿਖੀ ਗਈ ਹੈ, ਜੋ ਬਾਈਬਲ ਦੀ ਸਿੱਖਿਆਵਾਂ ਨੂੰ ਸਿੱਧੇ ਅਤੇ ਸਪਸ਼ਟ ਤਰੀਕੇ ਨਾਲ ਪ੍ਰਗਟ ਕਰਦੀ ਹੈ। ਇਹ ਕਿਤਾਬ ਮਸੀਹੀ ਵਿਸ਼ਵਾਸੀਆਂ ਅਤੇ ਪਾਦਰੀਆਂ ਲਈ ਇੱਕ ਮਹੱਤਵਪੂਰਕ ਸਰੋਤ ਹੈ, ਜੋ ਬਾਈਬਲ ਦੀ ਗਹਿਰਾਈ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਰੂਹਾਨੀ ਦਿਸ਼ਾ ਪ੍ਰਦਾਨ ਕਰਦੀ ਹੈ। "Parabology" ਉਹਨਾਂ ਲਈ ਇੱਕ ਜਰੂਰੀ ਸਾਧਨ ਹੈ ਜੋ ਬਾਈਬਲ ਦੇ ਦਿ੍ਸ਼ਟਾਂਤ ਅਤੇ ਰੂਪਕ ਭਾਸ਼ਾ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਅਪਣਾਉਣਾ ਚਾਹੁੰਦੇ ਹਨ।

About the Author

ਜਗਦੀਪ ਸਿੰਘ (MTh), ਜੋ ਅੰਮ੍ਰਿਤਸਰ ਤੋਂ ਸਬੰਧਿਤ ਹਨ, ਪਿਛਲੇ ਸੱਤ ਸਾਲਾਂ ਤੋਂ ਯੇਸ਼ਰੋਨ ਮਿਨਿਸਟਰੀ ਦਾ ਅਹਿਮ ਹਿੱਸਾ ਰਹੇ ਹਨ ਅਤੇ ਥਿਓਲਾਜੀ ਦੀ ਸਿਖਿਆ ਸਿਖਾ ਰਿਹੇ ਹਨ । ਜੋ ਪਵਿੱਤਰ ਆਤਮਾ ਦੀ ਅਗਵਾਈ ਨਾਲ ਅਤੇ ਡਾ. ਰਾਜ ਦੀ ਅਗਵਾਈ ਨਾਲ, ਉਨ੍ਹਾਂ ਨੇ ਆਪਣੀ ਮਾਸਟਰ ਆਫ ਥਿਓਲਾਜੀ (MTh) ਦੀ ਡਿਗਰੀ ਸਫਲਤਾਪੂਰਵਕ ਪੂਰੀ ਕੀਤੀ ਅਤੇ ਮਿਨਿਸਟਰੀ ਵਿੱਚ ਨਿਰੰਤਰ ਸੇਵਾ ਕਰ ਰਹੇ ਹਨ। ਜਗਦੀਪ ਸਿੰਘ ਨੇ ਪੰਜਾਬੀ ਭਾਸ਼ਾ ਵਿੱਚ ਥਿਓਲਾਜੀਕਲ ਪੁਸਤਕਾਂ ਦੀ ਘਾਟ ਨੂੰ ਮਹਿਸੂਸ ਕੀਤਾ, ਜੋ ਕਿ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਡੂੰਘੇ ਥਿਓਲਾਜੀਕਲ ਗਿਆਨ ਤੱਕ ਪਹੁੰਚਣ ਤੋਂ ਰੋਕਦੀ ਹੈ।
ਇਸ ਸਮੱਸਿਆ ਦਾ ਹੱਲ ਕੱਡਣ ਲਈ, ਜਗਦੀਪ ਸਿੰਘ ਨੇ ਡਾ. ਰਾਜ ਦੇ ਥਿਓਲਾਜੀਕਲ ਰਚਨਾਵਾਂ ਨੂੰ ਪੰਜਾਬੀ ਵਿੱਚ ਅਨੁਵਾਦਿਤ ਕਰਨ ਦਾ ਅਹਿਮ ਕੰਮ ਆਪਣੇ ਹੱਥ ਵਿੱਚ ਲਿਆ। ਉਨ੍ਹਾਂ ਦੇ ਇਹ ਯਤਨ ਪੰਜਾਬੀ ਭਾਈਚਾਰੇ ਨੂੰ ਆਪਣੀ ਮਾਂ ਬੋਲੀ ਵਿੱਚ ਥਿਓਲਾਜੀਕਲ ਗਿਆਨ ਪਹੁੰਚਾਉਣ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹ ਅਨੁਵਾਦ ਸਿਰਫ਼ ਭਾਸ਼ਾਈ ਰੁਕਾਵਟਾਂ ਨੂੰ ਦੂਰ ਨਹੀਂ ਕਰਦੇ, ਬਲਕਿ ਪੰਜਾਬ ਦੇ ਵਿਸ਼ਵਾਸੀਆਂ ਨੂੰ ਆਤਮਿਕ ਵਾਧੇ, ਡੂੰਘੀ ਸਮਝ ਅਤੇ ਵਿਸ਼ਵਾਸ ਵਿੱਚ ਮਜ਼ਬੂਤੀ ਦਾ ਰਾਸਤਾ ਬਣਾਉਣ ਦੀ ਕੋਸਿਸ ਕਰ ਰਹੇ ਹਨ । ਉਨ੍ਹਾਂ ਦਾ ਇਹ ਯੋਗਦਾਨ ਥਿਓਲਾਜੀਕਲ ਸਿੱਖਿਆ ਨੂੰ ਪੰਜਾਬੀ ਭਾਸ਼ਾ ਵਿੱਚ ਅਗੇ ਵਧਾਉਣ ਦੇ ਇਤਿਹਾਸਕ ਕਦਮ ਦਾ ਪ੍ਰਤੀਕ ਹੈ।

Book Details

Publisher: Yeshron Publications
Number of Pages: 259
Dimensions: 8.26"x11.68"
Interior Pages: B&W
Binding: Paperback (Perfect Binding)
Availability: In Stock (Print on Demand)

Ratings & Reviews

PARABOLOGY in Punjabi

PARABOLOGY in Punjabi

(Not Available)

Review This Book

Write your thoughts about this book.

Currently there are no reviews available for this book.

Be the first one to write a review for the book PARABOLOGY in Punjabi.

Other Books in Religion & Spirituality

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.