You can access the distribution details by navigating to My Print Books(POD) > Distribution
ਇਹ ਕਿਤਾਬ ਉਹਨਾਂ ਸਾਰੇ ਲੋਕਾਂ ਲਈ ਹੈ, ਜੋ ਰਿਸ਼ਤਿਆਂ ਵਿੱਚ ਖੁਦ ਨੂੰ ਲੱਭਦੇ-ਲੱਭਦੇ ਕਦੇ ਖੋ ਗਏ,
ਕਦੇ ਟੁੱਟੇ, ਕਦੇ ਸੰਭਲੇ ਅਤੇ ਕਦੇ ਆਪਣੀ ਹੀ ਖਾਮੋਸ਼ੀ ਵਿੱਚ ਨਵੀਂ ਤਾਕਤ ਲੱਭ ਲਈ।
ਕੁਝ ਲੋਕ ਸਾਡੇ ਜੀਵਨ ਵਿੱਚ ਰਹਿਣ ਲਈ ਨਹੀਂ, ਸਗੋਂ ਸਾਨੂੰ ਕੁਝ ਸਿਖਾਉਣ ਲਈ ਆਉਂਦੇ ਹਨ।
ਇਹ ਕਿਤਾਬ ਉਹਨਾਂ ਹੀ ਲੋਕਾਂ, ਉਹਨਾਂ ਹੀ ਸਬਕਾਂ ਅਤੇ ਉਸੇ ਇੱਕ ਜ਼ਿੰਦਗੀ ਦੀ ਕਹਾਣੀ ਹੈ —
ਜੋ ਅਜੇ ਵੀ ਜਾਰੀ ਹੈ...
Currently there are no reviews available for this book.
Be the first one to write a review for the book ਕੁਝ ਲੋਕ, ਕੁਝ ਸਬਕ, ਇੱਕ ਜ਼ਿੰਦਗੀ.