You can access the distribution details by navigating to My Print Books(POD) > Distribution
"ਸੁਪਨਿਆਂ ਦੀ ਪੁਸ਼ਾਕ" ਕੇਵਲ ਕਵਿਤਾਵਾਂ ਦਾ ਸੰਗ੍ਰਹਿ ਨਹੀਂ, ਸਗੋਂ ਇੱਕ ਔਰਤ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਦੀ ਦਾਸਤਾਨ ਹੈ। ਇਸ ਵਿੱਚ ਧੀ ਦੇ ਅਣਕਹੇ ਸੁਪਨੇ, ਨੂੰਹ ਦੇ ਰਿਸ਼ਤਿਆਂ ਦੀ ਚੌਖਟ 'ਤੇ ਦਿੱਤੇ ਇਮਤਿਹਾਨ ਅਤੇ ਇੱਕ ਮਾਂ ਦੀ ਬੇਅੰਤ ਮਮਤਾ ਨੂੰ ਬਹੁਤ ਹੀ ਬਾਰੀਕੀ ਨਾਲ ਚਿਤਾਰਿਆ ਗਿਆ ਹੈ। ਹਰ ਕਵਿਤਾ ਰਿਸ਼ਤਿਆਂ ਦੇ ਨਿੱਘ ਅਤੇ ਸਮਾਜਿਕ ਮਾਪਦੰਡਾਂ ਦੇ ਵਿਚਕਾਰਲੇ ਸੰਘਰਸ਼ ਨੂੰ ਪੇਸ਼ ਕਰਦੀ ਹੈ।
"ਉਹ ਬਣ ਗਈ ਏ 'ਨੂੰਹ', ਪਰ 'ਧੀ' ਕਦੋਂ ਕਹਾਏਗੀ?
ਕੀ ਸਾਰੀ ਉਮਰ ਉਹ ਸਿਰਫ਼ 'ਬੇਗਾਨੀ' ਹੀ ਰਹਿ ਜਾਏਗੀ?"
Currently there are no reviews available for this book.
Be the first one to write a review for the book ਸੁਪਨਿਆਂ ਦੀ ਪੁਸ਼ਾਕ.