You can access the distribution details by navigating to My Print Books(POD) > Distribution
ਇਹ ਪੁਸਤਕ "The Light of Guru’s Wisdom" ਪੂਰਾ ਐਜੂਕੇਸ਼ਨਲ ਪੈਕੇਜ ਦਾ ਹਿੱਸਾ ਹੈ ਜਿਸ ਵਿੱਚ ਸ਼ਾਮਲ ਹਨ: ਮੁੱਖ ਕਹਾਣੀ ਪੁਸਤਕ (Punjabi + English), ਕੁਇਜ਼ ਬੁੱਕ, ਵਰਕਬੁੱਕ, ਕਰੀਕਲਮ ਅਤੇ ਟੀਚਰ ਗਾਈਡ।
ਕਰੀਕਲਮ ਅਤੇ ਟੀਚਰ ਗਾਈਡ ਸਾਡੀ ਵੱਲੋਂ ਫ੍ਰੀ ਦਿੱਤੇ ਜਾਂਦੇ ਹਨ। ਪ੍ਰਾਪਤ ਕਰਨ ਲਈ ਸਾਡੇ ਨਾਲ ਸੰਪਰਕ ਕਰੋ: info@GurGyan.ca
ਇਹ ਪੁਸਤਕ 'ਵੱਡੀ ਮਾਂ ਜੀ ਦੀਆਂ ਕਹਾਣੀਆਂ' ਉੱਤੇ ਆਧਾਰਿਤ ੧੯੫ ਸਵਾਲਾਂ ਦੀ ਇੱਕ ਵਿਸ਼ੇਸ਼ ਕੁਇਜ਼ ਬੁੱਕ ਹੈ। ਹਰ ਸਵਾਲ ਇਕ-ਇਕ ਕਹਾਣੀ ਦੀ ਗਹਿਰਾਈ ਨੂੰ ਛੂਹਦਾ ਹੈ ਤੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਸੋਚ, ਆਤਮਿਕਤਾ ਅਤੇ ਸਿੱਖ ਮੁੱਲਾਂ ਵੱਲ ਰੁਝਾਨ ਪੈਦਾ ਕਰਦਾ ਹੈ। ਇਹ ਪੁਸਤਕ ਸਕੂਲਾਂ, ਗੁਰਦੁਆਰਿਆਂ ਅਤੇ ਪਰਿਵਾਰਾਂ ਵੱਲੋਂ ਗਰੰਥੀ, ਅਧਿਆਪਕ ਜਾਂ ਮਾਪਿਆਂ ਦੁਆਰਾ ਵਰਤੀ ਜਾ ਸਕਦੀ ਹੈ।
ਇਸ ਪੁਸਤਕ ਨਾਲ ਤੁਹਾਨੂੰ ਮਿਲੇਗਾ:
195 ਸੋਚ ਵਿੱਚ ਉਤਸ਼ਾਹ ਪੈਦਾ ਕਰਨ ਵਾਲੇ ਸਵਾਲ–ਜਵਾਬ
ਪੰਜਾਬੀ–ਅੰਗਰੇਜ਼ੀ ਦੁਭਾਸ਼ੀ ਬਿਨਿਆਸ
ਗੁਰਮਤਿ ਆਧਾਰਤ ਵਿਸ਼ਵਾਸ ਅਤੇ ਜੀਵਨ ਮੁੱਲਾਂ ਦੀ ਚਰਚਾ
ਵਿਦਿਆਰਥੀਆਂ ਲਈ ਮਨੋਨੁਕੂਲ ਚੁਣੌਤੀਆਂ ਅਤੇ ਸਰਲ ਭਾਸ਼ਾ
This book is part of a complete bilingual educational package: The Main Storybook (Punjabi + English), Quiz Book, Workbook, Curriculum, and Teacher Guide.
The Curriculum and Teacher Guide are available for free. To receive them, please contact us at: info@GurGyan.ca
This Bilingual Quiz Book is based on the powerful Punjabi storybook “Stories from Grandma’s Lap – Vaddi Maa Ji Diyan Kahanian.” With 195 deep, reflective questions, it offers readers—especially students, parents, and educators—a way to reinforce Sikh teachings, critical thinking, and moral values.
Highlights of this Quiz Book:
195 engaging and meaningful question–answers
Bilingual layout: Punjabi on top, English below
Rooted in Sikh teachings and spiritual life lessons
Ideal for classrooms, Gurmat sessions, and family learning
Currently there are no reviews available for this book.
Be the first one to write a review for the book The Light of Guru’s Wisdom – Quiz Book.