You can access the distribution details by navigating to My Print Books(POD) > Distribution
ਉਹਨਾਂ ਸਾਰੀਆਂ ਰੂਹਾਂ ਦੇਨਾਮ,
ਜਿਨ੍ਹਾਂ ਨੇ ਮੋਹੱਬਤ ਵਿੱਚ ਟੁੱਟ ਕੇਵੀ
ਆਪਣੇਅੰਦਰ ਦੀ ਰੌਸ਼ਨੀ ਨੰ ੂ
ਜਿਉਂਦਾ ਰੱਖਿਆ।
ਉਹਨਾਂ ਦਿਲਾਂ ਲਈ
ਜਿਨ੍ਹਾਂ ਨੇ ਦਰਦ ਨੰ ੂ
ਸਬਰ ਬਣਾਇਆ,
ਅਤੇਸਬਰ ਨੰ ੂ
ਆਪਣੀ ਤਾਕਤ।
ਇਹ ਕਿਤਾਬ ਉਹਨਾਂ ਸਭ ਲਈ ਹੈ
ਜੋਟੁੱਟ ਕੇਵੀ ਪਵਿੱਤਰ ਰਹੇ। ?
Currently there are no reviews available for this book.
Be the first one to write a review for the book ਮੋਹੱਬਤ ਦੇ ਪਾਤਰ.