You can access the distribution details by navigating to My Print Books(POD) > Distribution

Add a Review

ਮੇਰਾ ਅਧੂਰਾ ਸਫ਼ਰ

My Unfinished Journey
Tera Vijay
Type: Print Book
Genre: Poetry, Sapiential Novel
Language: Punjabi
Price: ₹246 + shipping
Price: ₹246 + shipping
Dispatched in 5-7 business days.
Shipping Time Extra

Description

​ਮੇਰਾ ਅਧੂਰਾ ਸਫ਼ਰ ਦੀ ਕਿਤਾਬ ਦੇ ਪੰਨਿਆਂ ਵਿੱਚ ਦਰਦ ਦੀ ਚੁੱਪ ਵੀ ਹੈ ਅਤੇ ਉਮੀਦ ਦੀ ਗੂੰਜ ਵੀ। ਇਹ ਕਵਿਤਾਵਾਂ ਮੇਰੇ ਜੀਵਨ ਦਾ ਉਹ ਆਇਨਾ ਹਨ, ਜਿਸ ਵਿੱਚ ਮੈਂ ਸਮਾਜ, ਰਿਸ਼ਤਿਆਂ ਅਤੇ ਆਪਣੀ ਹਸਤੀ ਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਫ਼ਰ ਅਧੂਰਾ ਤਾਂ ਹੈ, ਪਰ ਤੁਹਾਡੇ ਪਿਆਰ ਦੇ ਨਾਲ ਇਹ ਮੁਕੰਮਲ ਹੋਣ ਦੀ ਰਾਹ 'ਤੇ ਹੈ।

About the Author

ਤੇਰਾ ਵਿਜੇ ਨੂੰ ਲਿਖਣ ਦਾ ਸ਼ੋਂਕ ਬਚਪਨ ਵਿੱਚ ਹੀ ਪੈ ਗਿਆ ਸੀ ਜਦੋਂ ਆਲੇ ਦੁਆਲੇ ਜ਼ਿੰਦਗੀ ਦੇ ਰੰਗਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ
ਤੇ ਓਹਨਾ ਅਹਿਸਾਸਾ ਨੂੰ ਕਾਗਜ਼ ਤੇ ਉੱਤਰਨਾ ਸ਼ੁਰੂ ਕੀਤਾ ਤੇ ਅੱਜ ਉਹ ਸਾਰੇ ਅਹਿਸਾਸ ਤੁਹਾਡੇ ਅੱਗੇ ਕਿਤਾਬ ਦੇ ਰੂਮ ਵਿੱਚ ਪੇਸ਼ ਕੀਤਾ ਹੈ

Book Details

Number of Pages: 90
Dimensions: 5.82"x8.28"
Interior Pages: B&W
Binding: Paperback (Perfect Binding)
Availability: In Stock (Print on Demand)

Ratings & Reviews

ਮੇਰਾ ਅਧੂਰਾ ਸਫ਼ਰ

ਮੇਰਾ ਅਧੂਰਾ ਸਫ਼ਰ

(Not Available)

Review This Book

Write your thoughts about this book.

Currently there are no reviews available for this book.

Be the first one to write a review for the book ਮੇਰਾ ਅਧੂਰਾ ਸਫ਼ਰ.

Other Books in Poetry, Sapiential Novel

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.