You can access the distribution details by navigating to My pre-printed books > Distribution

Add a Review

ਖ਼ੁਦਗਰਜ਼ ਮੁਹੱਬਤ (eBook)

ਪੰਜਾਬੀ ਸ਼ਾਇਰੀ ਸੰਗ੍ਰਹਿ
Type: e-book
Genre: Literature & Fiction, Poetry
Language: Punjabi
Price: ₹141
(Immediate Access on Full Payment)
Available Formats: PDF

Description

'ਖ਼ੁਦਗਰਜ਼ ਮੁਹੱਬਤ' ਦਿਲ ਦੀਆਂ ਉਨ੍ਹਾਂ ਗੱਲਾਂ ਦਾ ਸੰਗ੍ਰਹਿ ਹੈ ਜੋ ਅਕਸਰ ਬੁੱਲ੍ਹਾਂ ਤੱਕ ਆ ਕੇ ਰਹਿ ਜਾਂਦੀਆਂ ਹਨ।

ਇਸ ਕਿਤਾਬ ਵਿੱਚ 50 ਪੰਨਿਆਂ ਦੀ ਸ਼ਾਇਰੀ ਹੈ ਜੋ ਪਿਆਰ, ਜੁਦਾਈ, ਉਮੀਦ ਤੇ ਜ਼ਿੰਦਗੀ ਦੇ ਅਹਿਸਾਸਾਂ ਨੂੰ ਬਿਆਨ ਕਰਦੀ ਹੈ। ਹਰ ਨਜ਼ਮ ਇੱਕ ਕਹਾਣੀ ਹੈ, ਹਰ ਸ਼ਬਦ ਇੱਕ ਅਹਿਸਾਸ।

ਜੇ ਤੁਸੀਂ ਮੁਹੱਬਤ ਦੇ ਖ਼ੁਦਗਰਜ਼ ਰੰਗ ਨੂੰ ਸਮਝਣਾ ਚਾਹੁੰਦੇ ਹੋ, ਤਾਂ ਇਹ ਕਿਤਾਬ ਤੁਹਾਡੇ ਲਈ ਹੈ।

- ਪੂਜਾ ਸਹੋਤਾ

About the Author

ਖ਼ੁਦਗਰਜ਼ ਮੁਹੱਬਤ ਮੇਰੀ ਪਹਿਲੀ ਪੁਸਤਕ ਹੀ ਨਹੀਂ ਸਗੋਂ ਬਹੁਤ ਸਾਰੇ ਜਜ਼ਬਾਤਾਂ ਦਾ ਇਕ ਸੰਗ੍ਰਹੇ ਵੀ ਹੈ

Book Details

Publisher: ਪੂਜਾ ਸਹੋਤਾ
Number of Pages: 53
Availability: Available for Download (e-book)

Ratings & Reviews

ਖ਼ੁਦਗਰਜ਼ ਮੁਹੱਬਤ

ਖ਼ੁਦਗਰਜ਼ ਮੁਹੱਬਤ

(Not Available)

Review This Book

Write your thoughts about this book.

Currently there are no reviews available for this book.

Be the first one to write a review for the book ਖ਼ੁਦਗਰਜ਼ ਮੁਹੱਬਤ.

Other Books in Literature & Fiction, Poetry

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.