You can access the distribution details by navigating to My pre-printed books > Distribution

Add a Review

ਕੁਝ ਵਲਵਲੇ ਮੇਰੇ ਕੁਝ ਰਮਜ਼ਾਂ ਉਹਦੀਆਂ (eBook)

ਪੰਜਾਬੀ ਕਾਵਿ-ਸੰਗ੍ਰਹਿ
Type: e-book
Genre: Poetry, Philosophy
Language: Punjabi
Price: ₹149
(Immediate Access on Full Payment)
Available Formats: PDF

Description

ਇਹ ਸੰਗ੍ਰਹਿ ਮਨੁੱਖੀ ਭਾਵਨਾਵਾਂ ਦੇ ਡੂੰਘੇ ਸਮੁੰਦਰ ਵਿੱਚੋਂ ਲੰਘਦਾ ਹੈ ਜਿੱਥੇ ਖੁਸ਼ੀ, ਦਰਦ, ਉਮੀਦ ਅਤੇ ਯਾਦਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਪੰਨਿਆਂ ਵਿੱਚ ਤੁਹਾਨੂੰ ਕਦੇ ਆਪਣਾ ਪ੍ਰਤੀਬਿੰਬ ਵੀ ਨਜ਼ਰ ਆਵੇਗਾ, ਕਿਉਂਕਿ ਵਲਵਲੇ ਸਾਂਝੇ ਹੁੰਦੇ ਹਨ ਤੇ ਰਮਜ਼ਾਂ ਅਕਸਰ ਬੇਜ਼ੁਬਾਨ ਹੋ ਕੇ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ।

ਮੈਨੂੰ ਉਮੀਦ ਹੈ ਕਿ ਇਹ ਕਵਿਤਾਵਾਂ ਤੁਹਾਡੇ ਦਿਲਾਂ ਨੂੰ ਛੂਹਣਗੀਆਂ ਅਤੇ ਤੁਹਾਨੂੰ ਆਪਣੀਆਂ ਕੁਝ ਅਣਕਹੀਆਂ ਭਾਵਨਾਵਾਂ ਨਾਲ ਮੁਲਾਕਾਤ ਕਰਵਾਉਣਗੀਆਂ।

About the Author

ਇਹ ਕਿਤਾਬ ਗੁਰਜੋਤ ਕੌਰ ਦੁਆਰਾ ਲਿਖੀ ਗਈ ਹੈ। ਗੁਰਜੋਤ ਦਾ ਬਚਪਨ ਤੋਂ ਹੀ ਸਾਹਿਤ ਨਾਲ਼ ਗੂੜ੍ਹਾ ਪਿਆਰ ਰਿਹਾ। ਪੰਜਾਬੀ ਸਾਹਿਤ ਅਤੇ ਬਹੁਤ ਹੀ ਸੁਲਝੇ ਹੋਏ ਲੇਖਕਾਂ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ ਅਤੇ ਆਪਣੇ ਵਿਚਾਰਾਂ ਨੂੰ ਸ਼ਬਦਾਂ ਦਾ ਰੂਪ ਦਿੱਤਾ।

Book Details

Publisher: Self
Number of Pages: 52
Availability: Available for Download (e-book)

Ratings & Reviews

ਕੁਝ ਵਲਵਲੇ ਮੇਰੇ ਕੁਝ ਰਮਜ਼ਾਂ ਉਹਦੀਆਂ

ਕੁਝ ਵਲਵਲੇ ਮੇਰੇ ਕੁਝ ਰਮਜ਼ਾਂ ਉਹਦੀਆਂ

(Not Available)

Review This Book

Write your thoughts about this book.

Currently there are no reviews available for this book.

Be the first one to write a review for the book ਕੁਝ ਵਲਵਲੇ ਮੇਰੇ ਕੁਝ ਰਮਜ਼ਾਂ ਉਹਦੀਆਂ.

Other Books in Poetry, Philosophy

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.